Description
ਵੰਨਗੀ
ਪੰਜਾਬੀ ਕਹਾਣੀਆਂ ਤੇ ਇਕਾਂਗੀ
(ਸੀ.ਬੀ.ਐਸ.ਈ. ਵੱਲੋਂ ਨਿਰਧਾਰਿਤ ਪਾਠ-ਪੁਸਤਕ ’ਤੇ ਅਧਾਰਿਤ)
ਖਾਸ ਵਿਸ਼ੇਸ਼ਤਾਵਾਂ
- ਲੇਖਕ ਬਾਰੇ ਜਾਣ-ਪਛਾਣ
- ਔਖੇ ਸ਼ਬਦਾਂ ਦੇ ਅਰਥ
- ਸੌਖੇ ਸ਼ਬਦਾਂ ਵਿੱਚ ਕਹਾਣੀ
- ਸੌਖੇ ਸ਼ਬਦਾਂ ਵਿੱਚ ਇਕਾਂਗੀ
- ਪਾਠ-ਪੁਸਤਕ ’ਤੇ ਅਧਾਰਿਤ ਪ੍ਰਸ਼ਨ-ਉੱਤਰ (1, 2 ਅਤੇ 4 ਅੰਕ ਵਾਲ਼ੇ)
- ਬਹੁਵਿਕਲਪੀ ਪ੍ਰਸ਼ਨ-ਉੱਤਰ
- ਵਾਧੂ ਤਰਕ ਬੁੱਧੀ ਪ੍ਰਸ਼ਨ-ਉੱਤਰ
- ਕਾਰਜਸ਼ਾਲਾ
ਲੇਖਕ
ਡਾ. ਸੀ.ਐੱਸ. ਧੀਮਾਨ
ਬੀ. ਏ, ਬੀ. ਐੱਡ, ਐਮ.ਏ (ਪੰਜਾਬੀ, ਭਾਸ਼ਾ-ਵਿਿਗਆਨ, ਸਿੱਖ ਸਟੱਡੀਜ਼, ਧਰਮ-ਅਧਿਐਨ) ਐਮ.ਫਿਲ (ਪੰਜਾਬੀ)
ਪੀ.ਐੱਚ.ਡੀ (ਪੰਜਾਬੀ ਭਾਸ਼ਾ-ਵਿਿਗਆਨ) ਜੇ.ਆਰ. ਐੱਫ, ਨੈੱਟ, ਸਟੇਟ ਨੈਸ਼ਨਲ-ਅਵਾਰਡੀ